Best 240+ Love Quotes in Punjabi,Sad Love Quotes in Punjabi

0
702
Share This Post

Love Quotes in Punjabi with Images

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Sad Love Quotes in Punjabi

ਇਸ ਕਰੋੜਾਂ ਦੀ ਦੁਨੀਆਂ ‘ਚੋਂ ਇੱਕ ਉਹ ਫੱਬਿਆ ਏ😇
ਮੈਂ ਆਪਣਾ ਆਪ ਗਵਾ ਕੇ ਜਿਹਨੂੰ ਲੱਭਿਆ ਏ😍..!!

Punjabi Love Quotes in English

ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,
ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,
ਕਿ ਲੈ ਜਾਣਾ ਇਸ ਦੁਨੀਆਂ ਤੋਂ,
ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ..

Love Quotes in Punjabi

ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ , ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ |

Sad Love Quotes in Punjabi

ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
“ਰੂਪ” ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!

Quotes on Love in Punjabi

ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ,
ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ..

Click to rate this post!
[Total: 1 Average: 5]

LEAVE A REPLY

Please enter your comment!
Please enter your name here