Attitude Status in Punjabi
ਇਹ ਦੁਨੀਆਂ 🌎 ਬੜੀ ਹੀ ਕੁੱਤੀ ਏ,
ਰਾਜ 👑 ਓਹੀ ਕਰਦਾ ਜਿਹਦੇ ਹੱਥ ਜੁੱਤੀ ਏ !!
Punjabi Attitude Status
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ🤘🏻
Punjabi Status Attitude
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂ
ਯਾਰਾਂ ਲਈ ਦਿਨ ਰਾਤ ਹੁੰਦੀ ਐ #wardaat_
Status for WhatsApp in Punjabi Attitude
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ
Attitude Punjabi Status
#CHKDE #NI #TIME #JNI #KHNI #ਨਾਰ #DA..👉??
#ਚਿੱਟੇ #TO #ਭੈੜਾ #CHARACTER #TERE #ਯਾਰ #DA.
Attitude Status in Punjabi
Zindagi jeon da aisaa andaaz rakho,
Jo tuhaanu na samjhe
ohnu nazar andaaz rakho
Punjabi Attitude Status
ਨਾ #ਮਾਨ ਕੀਤਾ ਕਦੇ🤨
ਨਾ ਕਿਸੇ ਨੂੰ🤬 ਕਰਨ #ਦੇਵਾਗੇ
ਨਾ #ਸਿਰ ਚੜੇ ਆ
ਨਾ ਕਿਸੇ ਨੂੰ #ਚਾੜਨ ਦੇਵਾਗੇ
Punjabi Status Attitude
🖕ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝
✌ਦੂਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑..#
Status for WhatsApp in Punjabi Attitude
“ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ, ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।”✍
Attitude Punjabi Status
ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।