Attitude Punjabi Status
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ💉💉
Attitude Status in Punjabi
Na pharol sade dil diyaan kitaaban tu
je parrna chave tan ek akhar na padh pawegi tu
je sarna chave tan ek varka na saadh pawegi tu
Punjabi Attitude Status
ਇਸ ਦੁਨੀਆ 🌎 ਮੈਂ ਸਿਰਫ ਦੋ ✌️ ਚੀਜ਼ੇ ਹੀ ਮਸ਼ਹੂਰ ਹੈਂ,
ਮੇਰਾ ਸਟਾਇਲ 😎 ਦੂਸਰਾ ਮੇਰੀ ਗਰਲਫ੍ਰੈਂਡ ਕੀ 😇 ਸਮਾਇਲ
Punjabi Status Attitude
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..
Status for WhatsApp in Punjabi Attitude
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Attitude Punjabi Status
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..
Punjabi Status Attitude
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।।
Status for WhatsApp in Punjabi Attitude
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
Attitude Punjabi Status
Saadhi kadar uhna ton puchh ke vekh
jinna nu mudh ke nahi vekhiyaa asin tere lai
also read Birthday Wishes in Hindi | Happy Birthday Wishes Shayari