Attitude Status in Punjabi
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
Attitude Status in Punjabi
🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ..
Punjabi Attitude Status
Shera de garoor bas sher saanbhde
naa jachde style saadhe kise hor nu
Punjabi Status Attitude
ਜਿਸ ਕੋਲ ਗੱਡੀ 🚗 ਉਸ ਕੋਲ ਨੱਡੀ 💃 ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..😕
Status for WhatsApp in Punjabi Attitude
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
Attitude Punjabi Status
ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ
ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ
ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ
ਤੂੰ ਵਹਿਮ ਚ’ ਨਾ ਰਹੀ ਮਿਠੀਏ
ਕਿ ਅਸੀਂ ਤੈਨੂੰ ਛੱਡ ਨੀ ਸਕਦੇ
ਇਕ ਦਿਨ ਤੈਥੋਂ ਵੀ ਪਾਸਾ ਵੱਟਾਗੇ –
Attitude Status in Punjabi
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
Punjabi Attitude Status
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼
਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ 🤘🤘👎..
Punjabi Status Attitude
Iraade mere saaf ne
is karke aksar lok mere khilaaf ne
Status for WhatsApp in Punjabi Attitude
ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ..😡
ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ..💁
also read Sandeep Maheshwari Quotes in Hindi, Quotes by Sandeep Maheshwari