Best 500 Attitude Punjabi Status, Attitude Status in Punjabi

0
808
Share This Post

punjabi new attitude status

*ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ ਇੱਕ ਉਹ ਜੋ ਮੌਕਾ ਆਉਣ ਤੇ ਸਾਥ ਛੱਡ ਦਿੰਦੇ ਹਨ ਤੇ ਦੂਜੇ ਉਹ ਜੋ ਸਾਥ ਦੇਣ ਲਈ ਮੌਕਾ ਲੱਭ ਲੈਂਦੇ ਹਨ

ਭਾਵੇ ਗੱਡੀਆਂ ਤੇ ਲੋਗੋ ਲਾ ਮੰਡ੍ਹੀਰ ਰੱਖਦੀ .
ਮੁੱਛ ਕਾਰਾਂ ਨਾਲੋਂ ਮਰਦਾਂ ਦੇ ਮੂੰਹ ਤੇ ਜੱਚਦੀ

punjabi new attitude status

Game 🏒ਤਾਂ ਤੂੰ ☝ਸੋਹਣੀ ਖੇੇਡ 🤞ਰਿਹਾ
ਪਰ ਬੰਦਾ👍 ਗਲਤ 🙏ਚੁਣ 😅ਲਿਆ

ਬੱਦਲ ਢਕ ਲੈਂਦੇ ਨੇ ਪਰ ਕਦੇ ਚੰਨ ਨਹੀਂ ਮਿਟਦਾ..
ਹਾਰਿਆ ਵਕਤਾ ਕੋਲੋਂ ਫਿਰ ਜਿੱਤਣ ਲਈ ਨਹੀਂ ਟਿਕਦਾ..

punjabi new attitude status

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ..ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ..

ਡੋਰਾਂ ਬੰਨ੍ਹ ਕੇ ਪਿਆਰ ਦੇ ਜਿਵੇਂ ਪੈਗਾਮ ਦੀਆਂ
ਸਾਹਾਂ ਵਿੱਚ ਜੜ੍ਹ ਲਈਆਂ ਤੇਰੇ ਨਾਮ ਦੀਆਂ❤️..!!

punjabi new attitude status

ਓੁਡਾਰੀ ਉਨੀ ਕ ਭਰੀਏ
ਜਿੰਨੀ ਕੁ ਖੰਭਾਂ ਚ ਜਾਨ ਹੋਵੇ
ਕਿਸੇ ਦੇ ਸਹਾਰੇ ਮੰਜਿਲ ਤੱਕਣਾ
ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ..!!

ਜੇ ਮੇਰੀ ਕਿਸਮਤ ਵਿਚ ਫਤਿਹ ਲਿਖੀ ਹੋੲੀ,
ਤਾਂ ‪🙏🏻ਵਾਹਿਗੁਰੂ‬ ਨੇ ਮੇਰੇ ਕਦਮਾਂ ਨੂੰ ਡੌਲਣ ਨਹੀ ਦੇਣਾ.

LEAVE A REPLY

Please enter your comment!
Please enter your name here