Punjabi Attitude Status
ਉਹ ਆਪਣੀ ਕਿਸਮਤ ਬਦਲ ਲੈਂਦੇ, ਜਿੰਨ੍ਹਾਂ ਦੇ ਹੱਥ ਗਰਮੀ ਏ ਉਹਨਾਂ ਅੰਦਰ ਅੰਗਾਰੇ ਮੱਚਦੇ ਨੇ , ਜਿਨ੍ਹਾਂ ਚਹਿਰਿਆਂ ਉੱਤੇ ਨਰਮੀ ਏ…
Status for WhatsApp in Punjabi Attitude
ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎
ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ
Punjabi Status Attitude
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ
Attitude Punjabi Status
साडा राज तो सब जगह है पसंद करने वालो के दिल विच पसंद करन वाले और नफरत करने वाले जे दिमाग विच.
Status for WhatsApp in Punjabi Attitude
bhul ke mainu je tu manave khushiyaan
bhul k tainu sambalna mainu v aunda
pr eh meri aadat nahi
nahi tan teri tarah badlna mainu v aunda
Punjabi Status Attitude
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ. ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ… ਜੇ ਕੁੜੀਐ ਤੇਰਾ ਸੁਭਾਅ ਅਵੱਲਾ ੲੇ, ਤਾਂ #Attitude ਮੂੰਡੇ ਦਾ ਵੀ ਗਾਡਰ ਏ !!!
Attitude Punjabi Status
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ…
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
punjabi new attitude status
Status for WhatsApp in Punjabi Attitude
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰਿਆਂ ਧੰਦਿਆ ਦਾ,
ਕੌਣ ਕਿਵੇਂ ਤੇ ਕਿੱਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ..।