Punjabi Status Attitude
ਕਿਊਟ ਤਾਂ ਅਸੀਂ ਬਚਪਨ 👶 ਤੋ ਹੀ ਬਹੁਤ ਆਂ,
ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ
ਕੀ “ਮੈਂ ਤਾਂ ਨਰਸ 🙆 ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ “
Status for WhatsApp in Punjabi Attitude
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..
ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
Attitude Punjabi Status
ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ
Punjabi Attitude Status
लख यारी लौण दा शौंक होवेपर थां थां नहीं दिल लायी दाअखां यार दिया तक्क के ही सब कुझ पता लग जांदा एगल गल ते प्यार नहीं आजमायी दा!
Punjabi Attitude Status
Har vaar alfaaz hi kafi nahi hunde
kise nu samjaun lai
kade kade chapedaan v chhadniyaan paindiaan ne
Punjabi Status Attitude
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ,
ਕਹਿੰਦੀ ਜੱਟਾ ਨਾਲ ਔਖਾ ਸਰਦਾ…!!
Status for WhatsApp in Punjabi Attitude
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Attitude Punjabi Status
ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ.
Attitude Status in Punjabi
कुछ दिन विच पेज पर लिखणा कद छुट गयामेनू से जलन वाले अपने आप को हीरो समझन लगे ए!
Punjabi Attitude Status
ujh panne ki fatte zindagi di kitaab de,
lokaan ne samjheyaa saadha daur khatam ho gya
also read Happy birthday Status in hindi | Happy birthday Wishes