Best 500 Attitude Punjabi Status, Attitude Status in Punjabi

0
803
Share This Post

Punjabi Status Attitude

ਹੋਣਾ Success ਕੋਈ ਵੱਡੀ ਗੱਲ ਨੀ
ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ

Status for WhatsApp in Punjabi Attitude

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

Attitude Punjabi Status

 ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎
ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ

Attitude Status in Punjabi

Jehda pyar naal takke ohnu takk laida
jehda ghur_ghur dekhe ohnu chak laida.
Dhaliwal

Punjabi Attitude Status

ਅਸੀਂ ਜਾਹਲੀ ਨੋਟਾਂ 💸 ਵਰਗੇ ਆ,
ਕਿੱਥੇ ਵਰਤੇਗੀ ਕਿੱਥੇ ਖਰਚੇਗੀ !!

Punjabi Status Attitude

ਜਿਹੜੇ ਤੇਨੂੰ ਲਗਦੇ CutE ਬੱਲੀੲੇ , O ਵੀ ਮਾਰDe ਅਾ ਯਾਰਾਂ nU SaLutE ਬੱਲੀੲੇ ,

Status for WhatsApp in Punjabi Attitude

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..

Attitude Punjabi Status

ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖਕੇ ਸੜਦੇ🔥 ਨੇ…..
ਯਾਰ 👬ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ👬 ਨੇ..

Attitude Status in Punjabi

kargi c block mainu hawa vich
aa ke
ajh puchhdi aa haal fake id bna k.

Punjabi Attitude Status

ਇੱਕ ਤਾਂ ਮੈਂ ਜ਼ਿੱਦੀ ਉਪਰੋ ਬੱਤਮੀਜ਼ ਵੀ !!

Punjabi Status Attitude

 ਡੂੰਘੇ ਪਾਣੀਆਂ ਦੀ 🌊 ਉੱਚੀ ਛੱਲ ਹੁੰਦੀ ਸਦਾ 👈
ਜੀਹਦੀ ਗੱਲਬਾਤ ਹੋਵੇ 💪 ਉਹਦੀ ਗੱਲ ਹੁੰਦੀ ਸਦਾ ☝️

Status for WhatsApp in Punjabi Attitude

Loki kehnde sadh naa rees kar
par aapan kahida sadhi ja
rees taan taitho honi ni

also read 100+ Best Motivational Quotes in Hindi | Quotes in Hindi

LEAVE A REPLY

Please enter your comment!
Please enter your name here