Attitude Status in Punjabi
Attitude haun naal kujh nai hunda
smile eda di deo k lokaan de dil
mach jaan
Punjabi Attitude Status
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ,
ਕੱਦ ਵਿਚ ਤਾ ਪਰਛਾਵਾਂ 👥 ਵੀ ਇਨਸਾਨ ਤੋ ਵੱਡਾ ਹੁੰਦਾ !!.
Punjabi Status Attitude
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..
Status for WhatsApp in Punjabi Attitude
ਨਾ ਮੈ ਪਾਉਂਦੀ Gucci ਨਾ armani ਵੇ , ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
Attitude Punjabi Status
ਤੇਰੀ ਲੁੱਕ ਨੇ ਪਵਾੜੇ ਪਾਏ ਨੀਂ, ਜੱਟਾਂ ਦੇ ਸਾਊ ਪੁੱਤ ਪੜਨੋਂ ਹਟਾਏ ਨੀਂ !!
Attitude Status in Punjabi
aਆਕੜ ਤਾ ਸੱਭ ਵਿਚ ਹੁੰਦੀ ਹੈ ਪਰ,
ਝੁਕਦਾ ਸਿਰਫ ਓਹੀ ਹੈ ਜਿਸਨੂੰ 😚 ਕਿਸੇ ਦੀ ਫਿਕਰ ਹੁੰਦੀ ਹੈ !!
Punjabi Attitude Status
sin jamaane wal kade kyaal ni karde
jithe zameer na manne othe salam ni karde
Punjabi Status Attitude
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻
Status for WhatsApp in Punjabi Attitude
ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩
Attitude Punjabi Status
ਜੇ ਰੋਹਬ ਕਦੇ ਮਾਰਦੇ ਨੀ ਤਾਂ ਜਰਨਾ ਵੀ ਨੀ ਸਿੱਖਿਆ⛔️
ਧੋਖਾ ਕਦੇ ਸਿਆ ਨੀ ਤੇ ਕਰਨਾ ਵੀ ਨੀ ਸਿੱਖਿਆ🧗🏼♂️
Attitude Status in Punjabi
Time time di gal c..
jina da maadha time saareyaa
hun kehnde put time time di gal aa
Punjabi Attitude Status
ਬੀਬਾ ੲਿਹ ਹੀ ਹੈ ਸੱਚ ਕਿ ਮੇਰੇ ਕੋਲੋ ਜਿੰਨਾ ਬਚ ਸਕਦੀ ਹੈਂ ਬਚ !!
also read Good Morning Message In Hindi | Good Morning Quotes in Hindi