Attitude Status in Punjabi
Cool jeha subaah teri mutiyaar da
fool jeha na samjhi
lakhan vichon ik haa
fazool jehi na samjhi
Punjabi Attitude Status
ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇਕੋ ਗੱਲ ਦਾ ਗਰੂਰ ਐ,
ਸਾਉੂ ਪੁੱਤ ਮਾਪਿਆ ਦਾ,
ਨਸ਼ਿਆ ਤੋ ਦੂਰ ਐ !!
Punjabi Status Attitude
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ.
Status for WhatsApp in Punjabi Attitude
👬 ਯਾਰਾਂ ਨਾਲ ਹੀ ਉਠਦੇ ਆਂ,, 👬 ਯਾਰਾਂ ਨਾਲ ਹੀ ਬਹਿੰਦੇ ਆਂ, 👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ👉 ਦੂਰ ਰਹਿੰਦੇ ਆਂ
Attitude Punjabi Status
ਰੜਕਦਾ ਤਾ ਓਨਾ ਨੂੰ ਹਾ☝,ਮੈ ਜਿੱਥੇ ਝੁਕਦਾ ਨਹੀਂ !
ਜਿੰਨਾ ਨੂੰ ਮੈ ਚੰਗਾ ਲੱਗਦਾ,👇ਓ ਕਿਤੇ ਝੁਕਣ ਨੀ ਦਿੰਦੇ
Attitude Status in Punjabi
Duniyaan ch do cheezan mashhoor ne
ik mera style
te dujhi meri smile
Punjabi Attitude Status
ਕਹਿੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ”,
ਮੈਂ ਕਿਹਾ ਕਮਲੀਏ ਸਾਰੀ 🤦 ਉਮਰ ਰੋਵੇਂਗੀ ” ਇਨਕਾਰ ਨਾ ਕਰ “
Punjabi Status Attitude
ਜੱਟ 👆 ਦਾ ਏ Attitude ਭਾਰੀ ਕੁੜੀਏ, 🏋️ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ😜
Status for WhatsApp in Punjabi Attitude
ਨਾ ਪਿੰਡ ਵਿਚ ਮਸ਼ਹੂਰ ਨਾ ਦਿਲ ਵਿੱਚ ਗਰੂਰ , ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ ..!!
Attitude Punjabi Status
#Oye ਨੀ ਕਹਾਉੰਦਾ ਕਿਸੇ ਲੰਡੀ ਬੁਚੀ ਤੋੰ
#Look ਵਾਈਜ ਮਾਫੀਆ #Style ਗੱਭਰੂ
also read Best Quotes on Life in Hindi | Inspirational Quotes in Hindi