Best 500 Attitude Punjabi Status, Attitude Status in Punjabi

0
803
Share This Post

Attitude Status in Punjabi

Eve kive jatti teri jholli vich pe ju
ja ke babeyaan de sukh laa patase mundeyaa.

Punjabi Attitude Status

ਬੰਦਾ ਨੀ ਬੋਲਦਾ , ਬੰਦੇ ਦਾ ਟਾਈਮ ⏱ ਬੋਲਦਾ !!

Punjabi Status Attitude

ਤੂੰ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ..

Status for WhatsApp in Punjabi Attitude

ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ…. ਸ਼ੌਂਕ ਨਾਲ ਗੇੜੀ ਮਾਰਨ ਵਾਲੇ ਸਾਰੇ ਰਾਝੇਂ ਨੀ ਹੁੰਦੇ…….

Attitude Punjabi Status

 ਗੱਲ ਮਿੱਤਰਾਂ ਦੀ ਕਦੇ ਨਹੀਓ ਮੋੜਦੇ ਨੀ ਰੱਖਦੇ ਆਂ ਮੁੱਛਾਂ ਮੋੜਕੇ॥

Attitude Status in Punjabi

Saadhi aapni saukini badhi athri
tu jeb vich rakh apni taur nu
saanu apna style badha jachda
kyu follow karaan kise hor nu

Punjabi Attitude Status

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ,
ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਦੀ !

Punjabi Status Attitude

ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।

Status for WhatsApp in Punjabi Attitude

ਉਨ੍ਹਾ ਪਰਿੰਦੇਆ ਨੂੰ ਕੈਦ ਕਰਨਾ ਮੇਰੀ ਫ਼ਿਤਰਤ ਚ ਨਹੀਂ , ਜੋ ਸਾਡੇ ਨਾਲ ਰਹਿ ਕੇ ਗੈਰਾ ਨਾਲ ਉਡਣ ਦਾ ਸ਼ੌਕ ਰੱਖਦੇ ਰਹੇ ……✍🏻💕✍🏻

Attitude Punjabi Status

 😎’ਉਚੀ ਸੋਚ ❤ਦਿਲ ਦੇ ਅਜ਼ਾਦ ਬੱਲੀਏ
ਹੋਰਾ ਨਾਲੋ ਵੱਖਰਾ ਅੰਦਾਜ ਬੱਲੀਏ 👌

also read Diwali Wishes in Hindi|Diwali Quotes|Diwali Wishes Images

LEAVE A REPLY

Please enter your comment!
Please enter your name here