Best 500 Attitude Punjabi Status, Attitude Status in Punjabi

0
803
Share This Post

Punjabi Attitude Status

ਹੌਲੀ ਹੌਲੀ ਸਿੱਖ਼ ਲਵਾਂਗੇ ਅਸੀਂ ਵੀ ਦੁਨਿਆਦਾਰੀ , ਹਾਲੇ ਥੋੜੇ ਜਜ਼ਬਾਤੀ ਅਾਂ 😊

Punjabi Status Attitude

ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ

Status for WhatsApp in Punjabi Attitude

Ohna parindeyaa nu kaid karna meri fitrat ch nahi,
Jo saadhe naal reh ke gairan naal udan da shaunk rakhde rahe

Attitude Punjabi Status

ਸ਼ੁਕਰ ਕਰ ਮੈਂ ਤੇਰੇ ਨਾਲ ਕੋਈ ਮੁਲਾਕਾਤ ਨੀਂ ਕੀਤੀ,
ਨਹੀਂ ਤਾਂ ਤੇਰੇ ਦਿਲ ਨੂੰ ਤੇਰੇ ਹੀ ਖਿਲਾਫ ਕਰ ਦੇਣਾ ਸੀ !!

Attitude Status in Punjabi

ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ

Punjabi Attitude Status

ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ “ਵਹਿਮ” ਆ…ਪੁੱਛ ਕੇ ਦੇਖ ਆਪਣੇ “YaaRan”👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂

Punjabi Status Attitude

 ਤੇਰੀ 🤔ਸੋਚ ⚖ਸਰਕਾਰੀ ਸਾਡੀ 😡ਬਾਗੀ 💪ਬੱਲੀਏ
ਅਸੀ ✍ਕਾਗਜ਼ਾਂ ਚ ਪੱਕੇ ਅਪਰਾਧੀ🚔 ਬੱਲੀਏ🚨

Status for WhatsApp in Punjabi Attitude

ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..‪‬

Attitude Punjabi Status

Na Sawle ਰੰਗ ਦਾ , ਨਾ Gore rang ਦਾ
Apa Ta ਮੁੰਡਾ Lab ਲਿਆ Family ਦੀ ਪਸੰਦ Da..

Attitude Status in Punjabi

ਏਨੇ ਵੱਡੇ ਬਣੋ ਕਿ ਜਦੋਂ ਤੁਸੀਂ ਖੜੇ ਹੋਵੋ ਤਾਂ ਕੋਈ ਬੈਠਾ ਨਾ 😇 ਹੋਵੇ !!

also read Good Night Shayari In Hindi | Good Night Status With Images

LEAVE A REPLY

Please enter your comment!
Please enter your name here