Punjabi Status Attitude
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
Punjabi Status Attitude
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ,
Status for WhatsApp in Punjabi Attitude
ੳੁਝ 💧💦ਪਾਣੀ 💦💧ਵਾਂਗੂ ਸ਼ਾਂਤ ☺ਸੁਭਾਅ ਰੱਖੀੲੇ,
ਅੜੀਅਾ💪 ਤੇ ਝੱਟ ਹੀ 🌊ਸੁਨਾਮੀ🌊 ਬਣਦੇ .
Attitude Punjabi Status
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….😘
Attitude Status in Punjabi
Sadhi Chup nu kade v bewasi na samjo…
Bolna v aunda te rolna v
Punjabi Attitude Status
ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ !!
Punjabi Status Attitude
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !..
Status for WhatsApp in Punjabi Attitude
ਠੁੱਕਰਾ ਦਿੱਤਾ ਜਿਨ੍ਹਾਂ ਨੇ ਸਾਨੂੰ ਸਾਡਾ ਵਕਤ ਦੇਖ ਕੇ,….. 😏 ਵਾਅਦਾ ਹੈ ਸਾਡਾ, ਅਜਿਹਾ ਵਕਤ ਲਿਆਵਾਂਗੇ, ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ…. 😎
Attitude Punjabi Status
ਸਾਡੇ ਨੀ 😇ਦਿਮਾਗ ਸਤਰੰਜ 👌ਜਾਣਦੇ
ਜਿਦਾ 👍ਕਰਦਾ ੲੇ ਕੋੲੀ ਓਦਾ ਹੋ ਜਾੲੀਦਾ💪
Attitude Status in Punjabi
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
also read 500+ Best Independence Day Quotes| Independence Day Wishes