Status for WhatsApp in Punjabi Attitude
ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
Attitude Punjabi Status
LOAFER ਨੀ ਆ ਿਮੱਤਰਾ☝🏻
TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
Status for WhatsApp in Punjabi Attitude
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻”
Attitude Punjabi Status
Shauk ta mere v sire de ne..
par jo mapeyaa da dil dukhawe
oh shauk rakhdi ni me
Attitude Status in Punjabi
ਕੋਈ ਕਹੇ ਮੈਨੂੰ ਦੁਨਾਲੀ ਤੇ ਕੋਈ ਕਹੇ ⚔️ ਤਲਵਾਰ,
ਬਚ ਕੇ ਰਹੀ ਸ਼ੌਕੀਨਾਂ ਕੁੜੀ 👸 ਹੁਸਨਾਂ ਦੀ ਸਰਕਾਰ !!
Punjabi Attitude Status
�ਹੱਸਣ #ਖੇਡਣ ਆਏ ਆ #ਜਿੰਦੇ
ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅
Status for WhatsApp in Punjabi Attitude
ਹੱਸ ਕੇ ਸਭ ਨਾਲ ਗੱਲ ਕਰੀਏ … ਲੜਾਈਆਂ ਕਰਕੇ ਕੀ ਲੈਣਾ …
ਵਾਹਿਗੁਰੂ ਸਭ ਸੁਖੀ ਵਸਣ … ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ.
Attitude Punjabi Status
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ , ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ
Attitude Status in Punjabi
Nazraan nazraan da farak aa sajhna
Kise nu zehar lagde aa te kise nu shehad
Punjabi Attitude Status
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ,
ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ 👊 ਅੱਥਰੇ ਨੇਂ !!
also read Thought of the day in hindi|Thought of The Day Motivational